Punjabi Lyrics

It's Okay God Lyrics In Punjabi (ਪੰਜਾਬੀ) Karan Aujla New Song 2020

 It's Okay God Lyrics In Punjabi (ਪੰਜਾਬੀ) Karan Aujla  New Song 2020 



Deal Song-Karan Aujla Lyrics In Punjabi Deep Jandu

Deal Song-Karan Aujla Lyrics In Punjabi  Deep Jandu 


Album : Deal
Artist : Karan Aujla
Music : Manna Music
Label : Royal Music Gang
Category : Single Track

*Lyrics In Punjabi Language*


ਹਉ ਜੀਹਦੇ ਨਾਮ ਦੀ ਤੂੰ ਰੱਟ ਲਾਏ ਹੋਇ ਐ
ਨੀ ਓਹਨੇ ਸਰਕੀ ਤੇ ਖਰ ਪਾਈ ਹੋਇ ਐ
ਕਦੇ ਫਿਰਨ ਖੁੱਲਾ ਕਦੇ ਹਾਈੜ ਗੋਰੀਏ
ਨੀ ਥੋਡਾ ਟਾਈਮ ਰੇ ਲਾਨ ਥੋਡਾ ਸਾਈਡ ਗੋਰੀਏ
ਨੀ ਬਸ ਤੇਨੂ ਮੈ ਇਕੋ ਅਪੀਲ ਕਰਦਾ

ਮੈਨੂੰ ਪਤਾ ਜੱਟ ਤੇ ਤੂ ਸੈਟੀ ਗੋਰੀਏ॥
ਨੀ ਥੋਡਾ ਥੋਡਾ ਮੈ ਵੀ ਸੇਮ ਫੀਲ ਕਰੋਦਾ
ਥੋਡਾ ਟਾਈਮ ਲੱਗੁਗਾ ਪਿਆਰਾ ਹੋਣ ਨੂੰ
ਨੀ ਅਜੈ ਜੱਟ ਵੈਰੀਅਨ ਨਾਲ ਡੀਲ ਕਰਦਾ
ਅਜੈ ਜੱਟ ਵੈਰਿਯਨ ਨਲ ਡੀਲ ਕਰਦਾ

ਓਸ ਦਾਸ ਪ੍ਰੇਸੇਟ ਮਤਲੇਬ ਦਾ ਕੁਡੇ
ਨਾਬੇ ਪ੍ਰੇਸੇਟ ਦਾਸ ਜੇਲ੍ਹ ਦਾ ਕੁੱਡੇ
ਤੇਨੂੰ ਕੁੜੇ ਜੱਟ ਦੀ ਉਡੀਕ ਝੱਲ ਦੀ
ਮਮੇ ਆ ਨਾਲ ਸਾਡੀ ਹਾਈੜਸੀਟ ਚਲਦੀ

ਸਾਡੀ ਤਾ ਲਡ਼ਾਈ ਹਰ ਵੀਕ ਚਲਦੀ
ਮੋਰਨ ਉਤੇ ਪਕੇ ਗੱਲ ਡੀਲ ਕਰਦਾ

ਹਉ ਮੈਂਨੁ ਪਤਾ ਜੱਟ ਤੇ ਤੂ ਸੈਟੀ ਗੋਰੀਏ॥
ਨੀ ਥੋਡਾ ਥੋਡਾ ਮੈਂ ਵੀ ਸੇਮ ਫ਼ੀਲ ਕਰਦਾ
ਥੋਡਾ ਟਾਈਮ ਲਗੂਗਾ ਪਿਆਰਾ ਹੋਣ ਨੂੰ
ਨੀ ਅਜੈ ਜੱਟ ਵੈਰੀਅਨ ਨਾਲ ਡੀਲ ਕਰਦਾ
ਅਜੈ ਜੱਟ ਵੈਰਿਯਨ ਨਲ ਡੀਲ ਕਰਦਾ

ਓਹ ਲਾਈਟਲੀ ਨੀ ਲੇਜੀ ਮੇਰਾ ਕਡੀ ਦਸ਼ ਨੂ
ਸਾਡੇ ਰਿਜ ਨਿਤ ਬਕਰਾ ਤੇ ਤੂ ਬੇਸ਼ਨੁ ਨੂ
ਹੋ ਦਬਬੀ ਹੋਈ ਆਹ ਕੋਠੀ ਚ ਪਲਾਟ ਗੋਰੀਏ
ਨੀ ਤਿੰਨ ਚਾਰ ਖੋੜੇ ਮਜਾ ਮੈਗਾ ਬਾਤ ਗੋਰੀਏ
ਓਹ ਰੱਬਾ ਜਿਨਾ ਯਾਰਾਂ ਦਾ ਐਸਾ ਸਾਥ ਗੋਰੀਏ
ਨੀ ਜਿੱਥੇ ਲਕੇ ਜਾਵੇ ਸ਼ਹਰ ਸੀਲ ਕਰਦਾ

ਹਉ ਮੈਂਨੁ ਪਤਾ ਜੱਟ ਤੇ ਤੂ ਸੈਟੀ ਗੋਰੀਏ॥
ਨੀ ਥੋਡਾ ਥੋਡਾ ਮੈਨੂੰ ਵੀ ਸੇਮ ਫੀਲ਼ ਕਰਦਾ
ਥੋਡਾ ਟਾਈਮ ਲਗੂਗਾ ਪਿਆਰਾ ਹੋਣ ਨੂੰ
ਨੀ ਅਜੈ ਜੱਟ ਵੈਰੀਅਨ ਨਾਲ ਡੀਲ ਕਰਦਾ
ਅਜੈ ਜੱਟ ਵੈਰਿਯਨ ਨਲ ਡੀਲ ਕਰਦਾ

ਓਉ ਸਾਡੇ ਪਿੰਡ ਵਾਲ ਸੋਹਨਾ ਹਾਰਡ ਗੋਰੀਏ
ਉਝ ਦਿਨ ਹੰਦੀ ਤਾੜ ਤਾੜ ਗੋਰੀਏ
ਔਖਾ ਸੋਖਾ ਕਡ ਲੇ ਨੀ ਆਓ ਸੀਜਨ..
ਇੱਜਤ ਦਾਅ ਮਸਲਾ ਨੀ ਆਹੀ ਰੀਜਨ..

ਔਜਲੇ ਦੀ ਲਾਈਫ ਵਾਲੀ ਮਾੜੀ ਸੁਣ ਲੇ
ਸਪੱਪਾ ਲਾ ਗੈਲ ਕੀਲ ਕੀਲ ਕਰਦਾ

ਹਉ ਮੈਂਨੁ ਪਤਾ ਜੱਟ ਤੇ ਤੂ ਸੈਟੀ ਗੋਰੀਏ॥
ਨੀ ਥੋਡਾ ਥੋਡਾ ਮੈਨੂੰ ਵੀ ਸੇਮ ਫ਼ੀਲ ਕਰਦਾ
ਥੋਡਾ ਟਾਈਮ ਲਗੂਗਾ ਪਿਆਰਾ ਹੋਣ ਨੂੰ
ਨੀ ਅਜੈ ਜੱਟ ਵੈਰੀਅਨ ਨਾਲ ਡੀਲ ਕਰਦਾ
ਅਜੈ ਜੱਟ ਵੈਰਿਯਨ ਨਲ ਡੀਲ ਕਰਦਾ..

*Lyrics  In English Words*

Hou jihde naam di tu ratt laayi hoyi ae
Ni ohne sarki te khaar paayi hoyi ae
Kade phiran khulla kade hide goriye
Ni thoda time reh laan thoda side goriye
Ni bas teinu main ikko appeal kardae

Hou mainu pata jatt te tu senti goriye
Ni thoda thoda main bhi same feel karda
Thoda time laguga pyar houn nu
Ni ajhe jatt vairiyan naal deal karda
Ajhe jatt vairiyan naal deal karda

Ou das percent kaas mean da kudey
Nabbe percent das jail da kudey
Teinu kudey jatt di udeek jhal di
Maameya naal saddi hide-seek chaldi

Saddi ta ladaai har week chaldi
Moran utte paage gal neel karda

Hou mainu pata jatt te tu senti goriye
Ni thoda thoda main bhi same feel karda
Thoda time laguga pyar houn nu
Ni ajhe jatt vairiyan naal deal karda
Ajhe jatt vairiyan naal deal karda

Ow lightly ni leja mera kaddi dash nu
Sadde rije bakra te tu waish nu
Ho dabbi hoyi kothi ch plot goriye
Ni teen chaal magga baat goriye
Ow rabba jinna yaaran da ae saath goriye
Ni jitthe leke jaave shehar seal karda

Hou mainu pata jatt te tu senti goriye
Ni thoda thoda main bhi same feel karda
Thoda time laguga pyar houn nu
Ni ajhe jatt vairiyan naal deal karda
Ajhe jatt vairiyan naal deal karda

Ow sadde pind wal sohna hard goriye
Ujhe din hundi taad taad goriye
Aukha saukha kadd le ni aa seez nu
Ijjat da masla ni aahi reejh nu

Aujle di life maahdi maahdi sun le
Sappa la gal keel keel karda

Hou mainu pata jatt te tu senti goriye
Ni thoda thoda main bhi same feel karda
Thoda time laguga pyar houn nu
Ni ajhe jatt vairiyan naal deal karda
Ajhe jatt vairiyan naal deal karda

Written By 
Karan Aujla

I HOPE YOU WILL LIKE IT👍

Jhanjar Song Lyrics In Punjabi (ਪੰਜਾਬੀ ) Karan Aujla | Desi Crew


Jhanjar Song Lyrics In Punjabi (ਪੰਜਾਬੀ ) Karan Aujla | Desi Crew



Track : Jhanjar
Artist : Karan Aujla
Lyrics : Karan Aujla
Music : Deep Jandu


*ਪੰਜਾਬੀ ਵਿਚ ਪੜੋ *

ਓ ਤਿੰਨ ਤੋਲੇ ਦੀਆਂ ਕੁੜੇ ਬਾਲੀਆਂ
ਦੱਸ ਕੀਹਦੇ ਕਹਿਣ ਉੱਤੇ ਲਾਹ ਲੀਆਂ
ਮੇਰਾ ਤੈਨੂੰ ਚੇਤਾ ਜਰਾ ਆਇਆ ਨੀ
ਕੀਹਦੇ ਗੱਲ ਜਾਕੇ ਬਾਹਾਂ ਪਾ ਲੀਆਂ

ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਏ
ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਏ
ਨੀ ਹੁਣ ਤੁਰੀ ਫਿਰਦੀ ਸ਼ਰੀਫਾਂ ਵਾਂਗਰਾਂ
ਹੁਣ ਤੁਰੀ ਫਿਰਦੀ ਸ਼ਰੀਫਾਂ ਵਾਂਗਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਮੇਰਾ ਫੇਵਰਟ ਨੀ ਤੂੰ ਪਾਕੇ ਕਾਲਾ ਸੂਟ ਗਈ
ਬਣਕੇ ਕਿਊਟ ਗਈ , ਤੂੰ ਹੋ ਕਿਉਂ ਮੀਊਟ ਗਈ

ਆਉਂਦੀ ਹੋਈ ਦੀ ਝਾਂਜਰਾਂ ਤੋਂ ਬਿਨਾਂ ਦਿਖੀ ਤੋਰ ਸੀ
ਝਾਂਜਰਾਂ ਦਾ ਸ਼ੋਰ ਸੀ ਜਾਂ ਗੱਲ ਕੋਈ ਹੋਰ ਸੀ

ਓ ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਏ
ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਏ
ਨੀ ਦਿੱਤੀਆਂ ਨੂੰ ਹੋਏ ਸੀ ਦਿੰਨ ਪੰਦਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਚਿਹਰੇ ਤੇ ਸਮਾਈਲ ਸੀ ਤੇ ਹੱਥਾਂ ਵਿੱਚ ਹੱਥ ਸੀ
ਤੂੰ ਕਿਹੜਾ ਘੱਟ ਸੀ ਨੀ ਟਾਇਮ ਪੌਣੇ ਸੱਤ ਸੀ
ਓ ਦੇਖ ਦਾ ਨਾ ਹੋਵੇ ਕੋਈ ਆਲੇ ਦੁਆਲੇ ਅੱਖ ਸੀ
ਪੂਰੀ ਪੱਕ ਠੱਕ ਸੀ ਨੀ ਤਾਹੀਂ ਮੈਨੂੰ ਸ਼ੱਕ ਸੀ

ਓ ਰੂਹ ਤੇਰੀ ਗੰਦਲੀ ਕਰਾ ਕੇ ਆਈ ਏ
ਰੂਹ ਤੇਰੀ ਗੰਦਲੀ ਕਰਾ ਕੇ ਆਈ ਏ
ਨੀ ਜਾਕੇ ਸਾਫ ਹੋਣੀ ਨੀ ਮਸੀਤਾਂ ਮੰਦਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਜਿਹੜੀ ਮੇਰੇ ਨਾਲ ਕਰੀ ਬਾਹਲੀ ਚੰਗੀ ਗੱਲ ਨੀ
ਬਿਗੜੀ ਤੂੰ ਕੱਲ ਨੀ ਤੇ ਅੱਜ ਪਰਾਂ ਚੱਲ ਨੀ

ਓ ਔਜਲੇ ਨੀ ਔਜਲੇ ਨੇ ਤੋਰ ਕਰੀ ਜੱਜ ਸੀ
ਖੌਰੇ ਕਿਹੜੇ ਜੱਜ ਸੀ ਨੀ ਜਾਂਦੀ ਸੱਜ ਸੱਜ ਸੀ
ਜਿਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਏ
ਜਿਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਏ
ਨੀ ਬਾਅਦ ਵਿੱਚ ਕਰੇਂਗੀ ਖਰਾਬ ਸਦਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਮੈਨੂੰ ਛਣ ਛਣ ਕਰਕੇ ਦੱਸ ਗਈ ਸੀ
ਨੀ ਘੁੰਗਰੂ ਤੇਰੇ ਪੈਰਾਂ ਦੇ
ਕਿ ਗੇੜਾ ਕੱਢ ਕੇ ਆਈ ਏ
ਸਾਡੀ ਝਾਂਜਰ ਵਿਹੜੇ ਗੈਰਾਂ ਦੇ
ਸਾਡੀ ਝਾਂਜਰ ਵਿਹੜੇ ਗੈਰਾਂ ਦੇ

*Words In English *


O teen tole dia kude baaliyan
Das kihde kehnde utte laah lia
Mera tainu cheta zara aaya ni
Kihde gal jaake baahan paa liya

Mainu pakka pata kithe jaake aayi ae
Mainu pakka pata kithe jaake aayi ae
Ni hun turi firdi shareefa wangra
Hun turi firdi shareefa wangra

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

Oh mera favorite ni tu paake kala suit gayi
Banke cute gayi, ho kyun mute gayi

Aundi hoyi di jhanjhra toh bina dikhi taur si
Jhanjra da shor si jya gal koi hor si

O main si paiya kihto tu lahake aayi ae
Main si paiya kihto tu lahake aayi ae
Ni dittiya nu hoye seege din 15

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

O chehre te smile si te hattha vich hatth si
Tu keda ghat si ni time paune satt si
O dekh da na hove koi aade daade ankh si
Poori pugg thug si ni taahi mainu shak si

O rooh teri gandali kara ke aayi ae
Rooh teri gandali kara ke aayi ae
Ni jaake saaf honi ni maseeta mandira

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

O jedi meri naal kari baahli changi gal ni
Bigdi tu kal ni te aaj paraa chal ni

O Aujle ni aujle ne toor kari judge si
Khaure kede judge si ni jandi sajj sajj si
Jihnu chaar dina lai hasa ke aayi ae
Jihnu chaar dina lai hasa ke aayi ae
Vi vaad vich karegi kharaab sadraan

Ho ghaira de vehde ch chhannka ke aayi ae
Ni jatt diyan dittiyan banake jhanjaran
Ghaira de vehde ch chhannka ke aayi ae
Ni jatt diyan dittiyan banake jhanjaran

O mainu chhan chhan karke das gye si
Ni ghungroo tereyan pairan de
Ki geda kadd ke aayi aein
Saddi jhanjar vehde ghairan de
Saddi jhanjar vehde ghairan de
Written by:
Karan Aujla

I HOPE YOU WILL LIKE IT👍

OLD SKOOL Lyrics In Punjabi (ਪੰਜਾਬੀ) Prem Dhillon ft Sidhu Moose Wala | Naseeb

 OLD SKOOL Lyrics In Punjabi (ਪੰਜਾਬੀ) Prem Dhillon ft Sidhu Moose Wala | Naseeb 

Album : Old Skool Ft. Sidhu Moose Wala
Music : The Kidd

ਪੰਜਾਬੀ ਵਿਚ ਪੜੋ 

ਹੋ ਡਰ ਨਾ ਤੂੰ ਦਸਦੇ ਨੀ ਵੇਖੀ ਕਿੱਦਾਂ ਨੱਸਦੇ ਨੀ
ਤੰਗ ਤੈਨੂੰ ਕਰਦਾ ਕੌਣ ਕੌਣ ਨੀ
ਸਰਕਮਸਟਾਂਸ ਵੇਖੀ ਇਹੋ ਜਿਹੇ ਬਣਾਦੂ
ਪੁਠੀ ਮੈਂ ਵਗਾ ਦੂ ਪੌਣ ਨੀ

ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਬੱਲੀਏ
ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ

ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ
ਮਰਜਾਣੀਏ ਤੂੰ ਕਾਰਣ ਏ ਤਬਾਹੀ ਬਣ ਗਈ ਨੀ
ਨੀ ਜਰੇ ਜਾਂਦੇ ਨੀ ਮੈਥੋਂ ਜੋ ਕਮੈਂਟ ਕਰਦੇ ਨੀ
ਤੂੰ ਵੀ ਟੱਲਜਾ ਹਾਈਡ ਕੰਟੇੰਟ ਕਰਨੇ ਨੀ
ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ

ਹੋ ਓਲਡ ਸਕੂਲ ਮਸਲ ਜੇਹੀ ਕਾਰ ਰੱਖੀ ਆ
ਨੀ ਢਾਣੀ ਯਾਰਾਂ ਦੀ ਨੀ 24x7 ਤਿਆਰ ਰਹਿੰਦੀ ਆ
ਗੋਡ ਡੈਮਨ ਹੋ ਫੜਕੇ ਆ ਅੱਖ ਕਲ ਦੀ ਨੀ
ਪਲ ਪਲ ਨੀ ਸੋਚਾਂ ਵਿੱਚ ਤੂੰ ਚਲਦੀ ਨੀ ਓਲਡ ਸਕੂਲ

ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਬੱਲੀਏ
ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ

ਓਲਡ ਸਕੂਲ yeah yeah
ਹੋ ਓਲਡ ਸਕੂਲ 

ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਆਂ ਦਾ ਮੁੰਡਾ ਨੀ
ਡੇਂਜਰ ਜੇਹੀ ਦਿਖ ਪਰ ਸਮਝੀ ਨਾ ਗੁੰਡਾ ਨੀ
ਪੱਖ ਨਾ ਪੂਰੇ ਰੱਖੀ ਲਾਰਾ ਲੱਪਾ ਨਾ ਲਾਈ ਨੀ
ਕੱਚੀਏ ਕਝੈਲੇ ਜਾਵੇਂ ਵੈਰ ਤੂੰ ਪਵਾਈ ਨੀ

ਓਲਡ ਸਕੂਲ ਨੀ ਕਾਹਤੋਂ ਫਿਰੇ ਵਿਸ ਘੋਲਦੀ
ਪਸੰਦ ਜੱਟ ਦੀ ਆ ਮੂੰਹੋਂ ਫਿਰ ਕਿਉਂ ਨਾ ਬੋਲਦੀ
ਵੈੱਲ ਨੋਨ ਮਾਝੇ ਚ ਕਰ ਪੁੱਛ ਪੜਤਾਲ 
ਨਾ ਨਾ , ਐਵੇਂ ਨਾ ਫੋਰਮੈਲਟੀ ਚ ਟਾਲ, ਓਲਡ ਸਕੂਲ

ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਬੱਲੀਏ
ਓਲਡ ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
ਓਲਡ ਸਕੂਲ,ਓਲਡ ਸਕੂਲ,ਓਲਡ ਸਕੂਲ

[ਨਸੀਬ ਰੈਪ]
6 0 4
ਜਿਵੇਂ ਸੀਰੀਆ ਦੇ ਲੋ
ਉਵੇਂ ਗੱਬਰੂ ਦਾ ਨਾਂ
ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ
ਜਿਹੜਾ ਮਾਰਿਆ ਨਾ ਮਰੇ
ਤੇਰੀ ਅੱਖ ਤੋਂ ਫਨਾਂ
ਨੀ ਤੂੰ ਜੱਟ ਦੀ ਪਸੰਦ
ਤੇਰੇ ਸ਼ਹਿਰ ਨੂੰ ਪਤਾ

ਅੜੀ ਔਡ ਈਗੋ ਡਾਊਨ ਵਾਈਸ ਥਿੰਕ ਬੱਲੀਏ
ਹੱਥ ਯਾਰੀਆਂ ਚ ਹੋਏ ਨਾ ਸ਼ਰਿੰਕ ਬੱਲੀਏ
ਉਂਝ ਦੇਖਣ ਨੂੰ ਜੈਂਟਲ ਜੀ ਲੁਕ ਯਾਰ ਦੀ
ਥੋਟ ਰੈਬਲ ਰੱਖੇ ਨੇ ਬੈਡ ਲਿੰਕ ਬੱਲੀਏ

ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
ਸਰੀ ਸ਼ਹਿਰ ਤੋਂ ਆਇਆ ਓਹਨੂੰ ਆਖਦੇ ਨਸੀਬ
ਹੋਰ ਮੰਗਦਾ ਨੀ ਕੁਝ ਕੱਲਾ ਮੰਗਦਾ ਏ ਟਾਈਮ
ਮੁੰਡਾ ਹੁਸਨ ਤੇਰੇ ਤੇ ਬੈਠਾ ਜੋੜਦਾ ਏ ਰਾਈਮ
ਟੇਡੀ ਵੱਟਾਂ ਵਾਲੀ ਪੱਗ ਤੇ ਅਸੂਲ ਓਲਡ ਸਕੂਲ
ਰੋਹਰੂ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ
ਸਾਥ ਚੋਬਰ ਦਾ ਕੀਮਤੀ ਨਾ ਜਾਣ ਲਈ ਫਜ਼ੂਲ

[ਸਿੱਧੂ ਮੂਸੇ ਵਾਲਾ]

ਹੋ ਮੁੱਕਿਆ ਨੀ.. ਆਹ ਸੁਣ!

ਹੋ ਵੱਡੇ ਤਾਂਮੇ ਜਾਮੇ ਆ ਨੀ
ਅੱਗੇ ਪਿੱਛੇ ਮਾਮੇ ਆ ਨੀ
ਗੱਬਰੂ ਦੀ ਚੈੱਕ ਕਰ ਟੋਰ ਬੱਲੀਏ
ਮਿੱਠੀਏ ਨੀ ਰੰਨਾਂ ਵਾਲਾ ਅਣਖਾਂ ਤੇ ਗੰਨਾਂ ਵਾਲਾ
ਜੱਟ ਤੇਰਾ ਲੈਕੇ ਆਇਆ ਦੌਰ ਬੱਲੀਏ
ਨੀ ਕਰ ਗੌਰ ਬੱਲੀਏ

32 ਇਕਸਟੈਂਡ ਡੀਵਾਈਡ ਮੈਗ ਜੱਟ ਦਾ
ਹਿੱਟ ਚੀਜ਼ਾਂ ਉੱਤੇ ਲੱਗੇ ਟੈਗ ਜੱਟ ਦਾ
ਓ ਫਿਰਦਾ ਏ ਦੁਨੀਆ ਨੂੰ ਸਰ ਕਰਦਾ
ਦੇਖ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ
ਹੋ ਮੂਸੇ ਆਲਾ ਰਹਿੰਦਾ ਏ ਸਵਾਲਾਂ ਵਿੱਚ ਨੀ
ਸੁਣਦੀ ਹੋਏਂਗੀ ਟੋਪ ਗੱਲਾਂ ਵਿੱਚ ਨੀ
ਹੋ ਬੁੜੇ ਹੋ ਕੇ ਮੇਰਾ ਕਈ ਮੁਕਾਮ ਪਾਉਂਦੇ ਆ
ਇਥੇ ਦੁਨੀਆਂ ਘੁਮਾਤੀ 2 ਸਾਲਾਂ ਵਿੱਚ ਨੀ

ਹੋ ਓਲਡ ਸਕੂਲ ਜਿਉਣ ਦਾ ਤਰੀਕਾ ਬੱਲੀਏ ਨੀ
ਹੋ ਓਲ੍ਡ ਸਕੂਲ ਕਾਲੀ ਰੇਂਜ ਮਾਰੇ ਚੀਕਾਂ ਬੱਲੀਏ ਨੀ
ਡੇਟ ਅੱਜ ਦੀ ਨੀ ਕੋਈ ਨਹੀਓ ਤੋੜ ਜੱਟ ਦਾ ਨੀ
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲ੍ਡ ਸਕੂਲ!

 *Words in English*


Prem Dhillon!
Sidhu Moose Wala!
Aye yo, The Kidd!

Ho darr na tu dasde ni vekhi kidda nasde ni
Tang tainu karda aa kaun kaun ni
Circumstance vekhi eho de bana dau vekhi
Putthi main waga dau dekhi paun ni

Old skool mittran di vibe balliye
Old skool ess karke aa hype balliye
Old skool batch aale yaar balliye
Old skool kapatt nu jo painde jatt ne ni
Old skool, old skool, old skool...

Gori gardan teri aa surahi ban gayi ni
Marjaaniye tu kaaran-e- tabaahi ban gayi ni
Ni jare jande ni methon jo comment karde ni
Tu vi tallja ni hide content karne ni
Old skool, old skool, old skool...

Ho old school muscle jehi car rakhi aa
Ni dhaani yaara di ni 24x7 tyaar rehndi aa
God damn ho farhke aa akh kall di ni
Pal pal ni socha vich tu challdi ni old skool..

Ho old skool mittran di vibe balliye
Old skool ess karke aa hype balliye
Old skool batch ale yaar balliye
Old skool kapatt nu jo painde jhatt ne

Old school... yeah yeah
Ho old skool...

Ha aakh tere utte rakhe Dhillon'aa da munda ni
Danger jehi dikhi par samjhi na gunda ni
Pakh na pure rakhi lara lappa na laayi ni
Kacchiye ik kade jaave vair tu pavaai ni

Old skool ni kaahto fire vish gholdi
Pasand jatt di aa muho phire kyun ni boldi ni
Well known majhe ch kr puch padtal naa
Naa, aivein na formality ch taal, old skool...

Ho old skool mittran di vibe balliye
Old skool ess karke aa hype balliye
Old skool batch aale yaar balliye
Old skool kapatt nu jo painde jhatt ne
Old skool, old skool, old skool...

[NASEEB RAP]
6 0 4
Jivein Syria de law
Onve gabru da naa
Rakhe ungla de potteya te bairiya de saah
Jehda maareya na mare
Teri akh ton fanaa
Tu jaandi pasand
Tere shehar nu pata
Arhi odd ego wise think balliye
Hatyareyan ch hoye na shrink balliye
Unjh dekhan nu jatt ji look yaar di
Thought rebel rakhe ne bad link balliye
Tera ban parchawan jehda rehnda ae karib
Surrey shehar ton aaya ohnu aakhde Naseeb
Hor mangda ni kujh kalla mangda ae time
Munda husan tere te baitha jod'da ae rhyme
Tedi watta wali pag te asool old skool
Rohru puchda te dabb lagga tool old skool
Saath chobbar da keemati na jaan li fizool

[SIDHU MOOSE WALA]
Ho mukeya ni.. aah sun!
Ho vadde taame jaame aa ni
Aage pichhe maame ae ni
Gabru di check kar taur balliye
Mithiye ni ranna wala ankha te guna wala
Jatt tera leke aaya daud balliye
Ni kar gaur balliye
32 extend divid mag jatt da
Hit cheeja utte lagge tag jatt da
O firda ae dunia nu sadd karda
Dekh hala vich jhulda flag jatt da
Ho Moose Wala rehnda ae sawala vich ni
Sundi hoyegi top gallan vich ni
Ho budhe hoge mela kai mukaam paunde aa
Aithe duniya kamaati 2 saala vich ni
Ho old skool jeyon ta tarika baliye ni
Ho skool kali range maare chikka baliye
Date aaj di ni koi nahio todd jatt da ni
Old skool kaduna munda cheeka baliye ni
Old skool kaduna munda cheeka baliye ni
Old skool kaduna munda cheeka baliye ni
Old skool!
Written by:
Naseeb

I HOPE YOU WILL LIKE IT👍
Notification
This is just an example, you can fill it later with your own note.
Done